Pages

Friday, 4 March 2011

ਨੀ ਤੇਰੀ ਮੇਰੀ ਇੱਕ ਜਿੰਦੜੀ

ਚੰਨਾ ਤੇਰਾ ਘੁੱਟ ਭਰ ਲਾ ..
ਉਏ ਮੈਨੂੰ ਵੇਖਿਆ ਸਬਰ ਨਾ ਆਵੇ
ਨੀ ਤੇਰੀ ਮੇਰੀ ਇੱਕ ਜਿੰਦੜੀ ..
ਨੀ ਐਵੇ ਵੱਖਰੇ ਸਰੀਰ ਬਣਾਏ
ਸੁਰਗਾਂ ਨੂੰ ਜਾਣ ਹੱਡੀਆਂ….
ਉਏ ਜਿੰਦ ਯਾਰ
ਦੀ ਬੁੱਕਲ ਵਿੱਚ ਨਿਕਲੇ
ਕੱਠਿਆ ਨੂੰ ਚੱਕ ਲਈ ਰੱਬਾ..
ਉਏ ਜੋੜੀ ਵਿੱਚ ਭੰਦੜਾ ਨਾ ਪਾਈ..
ਚੰਨਾ ਤੇਰਾ ਘੁੱਟ ਭਰ ਲਾ ..
ਉਏ ਮੈਨੂੰ ਵੇਖਿਆ ਸਬਰ ਨਾ ਆਵੇ
ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ ਬਣਾਏ
Read more....

No comments:

Post a Comment